ਘਰੇਲੂ ਹਿੰਸਾPrint

ਘਰੇਲੂ ਹਿੰਸਾ

ਘਰੇਲੂ ਹਿੰਸਾ ਦੀ ਪਰਿਭਾਸ਼ਾ

ਪੁਲਿਸ ਦੀ ਦਖਲ ਅੰਦਾਜ਼ੀ ਵਾਸਤੇ, ਘਰੇਲੂ ਹਿੰਸਾ ਦੀ ਪਰਿਭਾਸ਼ਾ ਅਜਿਹੀ ਘਟਨਾ ਤੋਂ ਹੈ; ਜਿਸ ਵਿੱਚ ਮਾਰ ਕੁਟਾਈ ਹੋਵੇ ਜਾਂ ਫਿਰ ਦੋਵੇਂ ਪਾਰਟੀਆਂ ਜਿਹੜੀਆਂ ਕਿ ਵਿਆਹੀਆ ਹੋਈਆਂ ਜਾਂ ਕਿਸੇ ਪਰਿਵਾਰਿਕ ਬੰਧਨ ਵਿੱਚ ਹੋਣ, ਵਿਚਕਾਰ ਸ਼ਾਂਤੀ ਭੰਗ ਹੋਈ ਹੋਵੇ। ਇਸ ਵਿੱਚ ਇਕੱਠੇ ਰਹਿਣ ਵਾਲੇ ਜਾਂ ਪ੍ਰੇਮੀ ਅਤੇ ਰਿਸ਼ਤੇ ਵਿੱਚ ਜਿਵਨ ਸਾਥੀ ਜਿਹੜੇ ਅਲੱਗ ਹੋਏ ਹੋਣ ਜਾਂ ਤਲਾਕ ਹੋਇਆ ਹੋਵੇ।

999 ਐਮਰਜੈਂਸੀ ਕਾੱਲਾਂ

ਜੇ ਤੁਸੀਂ ਕਿਸੇ ਸੰਕਟ ਦੀ ਸਥਿਤੀ ਵਿੱਚ ਫਸ ਜਾਂਦੇ ਹੋ ਜਾਂ ਫਿਰ ਤੁਹਾਨੂੰ ਪੁਲਿਸ ਤੋਂ ਮਦਦ ਦੀ ਜਰੂਰਤ ਹੈ ਤਾਂ ਤੁਸੀਂ 999 ਨੰਬਰ ਡਾਇਲ ਕਰ ਸਕਦੇ ਹੋ। ਤੁਹਾਡੇ ਫੋਨ ਦਾ ਬੜੀ ਤੇਜ਼ੀ ਨਾਲ ਉੱਤਰ ਦਿੱਤਾ ਜਾਵੇਗਾ ਅਤੇ ਮਦਦ ਭੇਜੀ ਜਾਵੇਗੀ। ਪਰ ਜੇ ਤੁਹਾਡੀ ਸਮੱਸਿਆ ਅਪਾਤਕਾਲੀਨ ਨਹੀਂ ਹੈ ਤਾਂ 999 ਤੇ ਡਾਇਲ ਕਰਨ ਦੀ ਬਜਾਏ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੋ। ਇਸ ਦੀ ਕੋਈ ਕੀਮਤ ਨਹੀਂ ਹੈ ਅਤੇ ਸਾਹਮਣੇ ਵਾਲੇ ਅਧਿਕਾਰੀਆਂ ਨੂੰ ਖਾਸ ਮਦਦ ਅਤੇ ਹਮਦਰਦੀ ਵਾਸਤੇ ਟਰੇਂਡ ਕੀਤਾ ਜਾਂਦਾ ਹੈ।

ਪੁਲਿਸ ਸਟੇਸ਼ਨ

ਹਾਂਗ ਕਾਂਗ ਦੇ ਪੁਲਿਸ ਸਟੇਸ਼ਨ ਪੂਰੇ 24 ਘੰਟੇ ਖੋਲੇ ਰਹਿੰਦੇ ਹਨ।

ਜੇ ਤੁਸੀਂ ਕਿਸੇ ਕੇਸ ਦੀ ਰਿਪੋਰਟ ਕਰਨਾ ਚਾਹੁੰਦੇ ਹੋ ਤਾਂ ਹਰੇਕ ਪੁਲਿਸ ਸਟੇਸ਼ਨ ਤੇ ਅੰਗਰੇਜ਼ੀ ਬੋਲਣ ਵਾਲੇ ਪੁਲਿਸ ਅਫਸਰ ਤੁਹਾਡੀ ਮਦਦ ਕਰਨ ਵਾਸਤੇ ਮੌਜੂਦ ਹਨ।

ਪੁਲਿਸ ਸਟੇਸ਼ਨਾਂ ਦਾ ਪਤਾ ਅਤੇ ਟੈਲੀਫੋਨ ਨੰਬਰ ਇਸ ਤਰਾਂ ਹਨ:

ਹਾਂਗ ਕਾਂਗ ਆਇਲੈਂਡ ਦੇ ਪੁਲਿਸ ਸਟੇਸ਼ਨ ਪੱਛਮੀ ਕੌਲੂਨ ਦੇ ਪੁਲਿਸ ਸਟੇਸ਼ਨ
ਸੈਂਟਰਲ 2522-8882 ਯਾਓ ਮਾਅ ਤੇਈ 2388-1141
ਵਾੱਟਰ ਫਰੰਟ 2857-1555 ਚਿਮ ਸ਼ਾ ਚੂਈ 2721-0137
ਪੀਕ 2849-8748 ਮੌਂਗ ਕੌਕ 2381-1052
ਵੈਸਟਰਨ 2546-0164 ਸ਼ਮ ਸ਼ੀ ਪੌ 2386-7633
ਐਬਰਾਡੀਨ 2552-1766 ਚੁੰਗ ਸ਼ਾਅ ਵਾਨ 2743-7862
ਸਟੈਨਲੀ 2813-1717 ਕੌਲੂਨ ਸਿਟੀ 2711-6955
ਵਾੱਨ ਚਾਈ 2519-0076 ਹੁੰਗ ਹੱਮ 2713-5880
ਹੈਪੀ ਵੈਲੀ 2234-0282    
ਨਾੱਰਥ ਪੌਆਂਇੰਟ 2563-6487    
ਚਾਈ ਵਾੱਨ 2557-1878    

 

ਪੂਰਬੀ ਕੌਲੂਨ ਦੇ ਪੁਲਿਸ ਸਟੇਸ਼ਨ ਨਿਊ ਟੈਰੇਟਰੀਜ਼ ਦੇ ਪੁਲਿਸ ਸਟੇਸ਼ਨ
ਵੌਂਗ ਤਾਈ ਸਿਨ 2320-6871 ਸ਼ਿਨ ਵਾੱਨ 2415-6003
ਸਾਈ ਕੁੰਗ 2792-1279 ਕਵਾਈ ਚੁੰਗ 2418-9846
ਕੁੰਨ ਥੌਂਗ 2727-0006 ਸ਼ਿੰਗ ਜੀ 2431-9123
ਚੁੰਕਵਾਨੋ 2704-0430 ਸ਼ਾਅ ਟਿਨ 2691-2754
ਸਾਓ ਮਾਓ ਪਿੰਗ 2341-8696 ਟਿਨ ਸਮ 2695-9728
ਨਾ ਥੌ ਕੌਕ 2758-3033 ਮਅ ਔਨ ਸ਼ਾਨ 2640-0109
    ਲੰਟਾਊ ਨੌਰਥ 2988-8520
    ਮੂਈ ਵੋ 2984-1660
    ਏਅਰ ਪੋਰਟ ਡਿਸਟ੍ਰਿਕਟ 2769-4802
    ਪੈਨੀ ਬੇਅ ਪੁਲਿਸ ਸਟੇਸ਼ਨ 2983-6625

 

ਨਿਊ ਟੈਰੇਟਰੀਜ਼ ਉੱਤਰੀ ਪਾਸੇ ਦੇ ਪੁਲਿਸ ਸਟੇਸ਼ਨ ਮੈਰੀਨ ਰੀਜ਼ਨ ਪੁਲਿਸ ਸਟੇਸ਼ਨ ਅਤੇ ਪੋਸਟਾਂ
ਸ਼ਾਅ ਤਾਉ ਕੌਕ 2674-1469 ਮੈਰੀਨ ਈਸਟ 2791-1050
ਤਾਅ ਕਾਓ ਲਿੰਗ 2674-4572 ਮੈਰੀਨ ਸਾਊਥ 2553-9560
ਲੁੱਕ ਮਾਅ ਚਾਓ 2471-4889 ਮੈਰੀਨ ਵੈਸਟ 2450-4887
ਯੀਨ ਲੌਂਗ 2476-5886 ਮੈਰੀਨ ਨੌਰਥ 2603-4060
ਤਿਨ ਸੂਈ ਵਾਈ 2448-1803 ਚੈਂਗ ਚਾਓ 2981-1217
ਪੱਤ ਹਿਊਂਗ 2488-5337 ਪੈਂਗ ਚਾਓ 2983-0251
ਧਾਈ ਪੋ 2667-2292 ਲਾਮਾ ਆਈਲੈਂਡ 2982-0251
ਸ਼ੈਂਗ ਸ਼ੂਈ 2675-6364 ਮੈਰੀਨ ਹਾਰਬਰ 2885-9385
ਥੀਨ ਮੂਨ 2463-1301    
ਕੈੱਸਲ ਪੀਕ 2441-3933    

 

 

ਸ੍ਰੋਤ :

1. ਹਾਂਗ ਕਾਂਗ ਵਿੱਚ ਤੁਹਾਡੀਆਂ ਸੇਵਾਵਾਂ ਵਾਸਤੇ ਗਾਈਡ

http://www.had.gov.hk/rru/english/info/info_pub.html

2. ਹਾਂਗ ਕਾਂਗ ਪੁਲਿਸ ਫੋਰਸ-ਘਰੇਲੂ ਹਿੰਸਾ ਦੀ ਪਰਿਭਾਸ਼ਾ  94

http://www.swd.gov.hk/doc/fcw/proc_guidelines/battered_spouse/Chapter04_eng.pdf