ਬਹੁ ਸਭਿਆਚਾਰਕ ਖੇਤਰPrint

ਘੱਟ ਗਿਣਤੀ ਲੋਕਾਂ ਦੇ ਬਾਰੇ ਗਲਪ ਕਥਾਵਾਂ:
1. ” ਸਾਰੇ ਘੱਟ ਗਿਣਤੀ ਲੋਕ ਮਸਾਲੇਦਾਰ ਭੋਜਨ ਖਾਂਦੇ ਹਨ!”

2. ” ਆਮ ਤੌਰ ਤੇ ਨਸਲੀ ਘੱਟ ਗਿਣਤੀ ਲੋਕਾਂ ਦੇ ਵੱਡੇ ਪਰਿਵਾਰ ਹੁੰਦੇ ਹਨ”

3. ” ਕਿਉਂ ਮੁਸਲਮਾਨ ਇਸਤਰੀ ਗਰਮੀਆਂ ਵਿੱਚ ਵੀ ਆਪਣੇ ਪੂਰੇ ਸਰੀਰ ਨੂੰ ਢੱਕ ਕੇ ਰਖਦੀ ਹੈ?”

4. ” ਆਦਮੀਆਂ ਦੀ ਦਸਤਾਰ ਦੇ ਅੰਦਰ ਕੀ ਹੈ?”

5. ” “ਘੱਟ ਗਿਣਤੀ” ਅਤੇ “ਸਾਊਥ ਏਸ਼ੀਅਨ ਵਿੱਚ ਕੀ ਅੰਤਰ ਹਨ “?