5634 4587 ਤੇ ਵਟਸਐਪ ਕਰੋ

Newsletter

English Bahasa Indonesia
Hindi हिन्दी Nepali नेपाली
Punjabi ਪੰਜਾਬੀ Tagalog
 Urdu Thai
Vietnamese
Programme Application Form(Family)
Programme Application Form(Individual)
User Card Application Form
Appendix A

 

Severe Respiratory Disease associated with a Novel Infectious Agent

– ਹੱਥ ਦੀ ਸਫਾਈ ਬਾਰ ਬਾਰ ਕਰੋ
– ਲਿਕਵਿਡ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ ਅਤੇ ਘੱਟੋ ਘੱਟ 20 ਸਕਿੰਟ ਲਈ ਰਗੜੋ
– ਜਦੋਂ ਹੱਥ ਸਾਫ਼ ਦਿਖਾਈ ਨਹੀਂ ਦਿੰਦੇ, ਤਾਂ 70 ਤੋਂ 80% ਅਲਕੋਹਲ ਅਧਾਰਤ ਹੈਂਡ੍ਰਬ ਨਾਲ ਹੱਥਾਂ ਦੀ ਸਫਾਈ ਪ੍ਰਭਾਵਸ਼ਾਲੀ ਹੁੰਦੀ ਹੈ

– ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ, ਫਲੱਸ਼ ਕਰਨ ਤੋਂ ਪਹਿਲਾਂ ਢੱਕਣ ਨੂੰ ਬੰਦ ਕਰ ਦਿਓ
– ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
– ਟਿਸ਼ੂ ਵਿੱਚ ਥੁੱਕੋ ਅਤੇ ਇਸ ਨੂੰ ਸਹੀ ਢੰਗ ਨਾਲ ਸੁੱਟੋ

– ਪਾਣੀ ਦੀ ਨਿਕਾਸੀ ਵਾਲੇ ਪਾਈਪਾਂ ਨੂੰ ਸਹੀ ਢੰਗ ਨਾਲ ਬਣਾਈ ਰੱਖੋ ਅਤੇ ਨਿਯਮਤ ਤੌਰ ‘ਤੇ ਯੂ-ਮੌੜ ਵਾਲੇ ਪਾਈਪਾਂ ਵਿੱਚ ਪਾਣੀ ਪਾਓ
– ਹਰ ਹਫਤੇ ਹਰੇਕ ਪਾਣੀ ਦੀ ਨਿਕਾਸੀ ਵਾਲੇ ਪਾਈਪ ਵਿੱਚ ਅੱਧਾ ਲੀਟਰ ਪਾਣੀ ਪਾਓ

– ਜਦੋਂ ਛਿੱਕ ਜਾਂ ਖੰਘ ਆਉਂਦੀ ਹੈ ਤਾਂ ਆਪਣੇ ਮੁੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢੱਕੋ, ਗੰਦਗੀ ਵਾਲੇ ਟਿਸ਼ੂਆਂ ਨੂੰ iਢੱਕਣ ਵਾਲੇ ਕੂੜੇਦਾਨ ਵਿੱਚ ਸੁੱਟੋ, ਫਿਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
– ਜੇ ਟਿਸ਼ੂ ਉਪਲਬਧ ਨਹੀਂ ਹਨ, ਤਾਂ ਕੱਪੜਿਆਂ ਜਾਂ ਕਮੀਜ਼ ਦੀ ਉੱਪਰਲੀ ਬਾਂਹ ਵਿੱਚ ਖੰਘ ਸਕਦੇ ਹੋ

– ਜਦੋਂ ਬੁਖਾਰ ਜਾਂ ਸਾਹ ਦੀ ਬਿਮਾਰੀ ਦੇ ਲੱਛਣ ਹੋਣ, ਤਾਂ ਸਰਜੀਕਲ ਮਾਸਕ ਪਾਓ ਅਤੇ ਤੁਰੰਤ ਡਾਕਟਰੀ ਸਲਾਹ ਲਓ

– ਰੰਗੀਨ ਸਾਈਡ/ ਫੋਲਡਾਂ ਵਾਲੀ ਸਾਈਡ ਹੇਠਾਂ ਵੱਲ ਨੂੰ ਹੋਣੀ ਚਾਹੀਦੀ ਹੈ ਜਦਕਿ ਧਾਤ ਦੀ ਪੱਟੀ ਉਪਰਲੀ ਸਾਈਡ ਨੂੰ ਕਰਦੇ ਹੋਏ ਬਾਹਰ ਵੱਲ ਨੂੰ ਹੋਣੀ ਚਾਹੀਦੀ ਹੈ
– ਦੋਨੋ ਕੰਨਾਂ ਦੇ ਦੁਆਲੇ ਇਲਾਸਟਿਕ ਬੈਂਡਾਂ ਨੂੰ ਪਾਓ
– ਮੂੰਹ, ਨੱਕ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਢੱਕਣ ਲਈ ਸਰਜੀਕਲ ਮਾਸਕ ਨੂੰ ਵਧਾਓ
– ਨੱਕ ਦੇ ਉਪਰ ਧਾਤ ਦੀ ਤਾਰ ਨੂੰ ਮੋੜੋ ਤਾਂ ਜੋ ਚਿਹਰੇ ‘ਤੇ ਚੰਗੀ ਤਰ੍ਹਾਂ ਫਿਟ ਹੋ ਜਾਏ

ਸਿਹਤ ਦੀ ਮਹੱਤਵਪੂਰਣ ਜਾਣਕਾਰੀ – ਸੰਚਾਰਿਤ ਰੋਗ: ਨਮੂਨੀਆ ਅਤੇ ਸਾਹ ਦੀ ਨਾਲੀ ਦੀ ਲਾਗ ਨੂੰ ਰੋਕੋ

Video is in English.

TELIS

TELIS

EIS

EIS

(English) Promotional Material

Sorry, this entry is only available in English.

ਮੇਨੇਨਟਰੋਰੋ @ਹੋਮੋਮੋਮ ਯੋਜੋਜੋਜਨਾ

M@H Poster(Punjabi version)


CHEER drop-in opening hours:

Monday to Saturday: 9am to 9pm

Sunday: 9am to 5pm

Public holidays: closed


As we are updating our website You may experience some problems while browsing.

We apologies for any inconvenience caused.

If there is any inconsistency or ambiguity between the English version and the others version, the English version shall prevail.

HKCS  – CHEER