Leisure and Cultural Services DepartmentPrint

ਖੇਡਾਂ ਅਤੇ ਫੁਰਸਤ ਦੀਆਂ ਸੇਵਾਵਾਂ:  

ਫੁਰਸਤੀ ਅਤੇ ਸੱਭਿਆਚਾਰਿਕ ਸੇਵਾਵਾਂ ਦੇ ਵਿਭਾਗ ਨੇ ਸਾਰੇ ਹਾਂਗ ਕਾਂਗ ਵਿੱਚ ਬਹੁਤ ਸਾਰੀਆਂ ਫੁਰਸਤ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਜਿਵੇਂ ਕਿ; ਸਮੁੰਦਰੀ ਕਿਨਾਰੇ, ਸਵਿੰਮਿੰਗ ਪੂਲ, ਬਗੀਚੇ, ਖੇਡ ਦੇ ਮੈਦਾਨ ਅਤੇ ਸਟੇਡੀਆਮ ਆਦਿ। ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਹੇਠ ਲਿਖੇ ਵਿੱਚ ਖੁਦ ਜਾ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ

ਜ਼ਿਲਾ ਫੁਰਸਤੀ ਸੇਵਾਵਾਂ ਦਫਤਰ

ਫੁਰਸਤ ਵੇਲੇ ਇੰਟਰਨੈਟ ਬੁਕਿੰਗ ਸੇਵਾ

ਜੇ ਤੁਹਾਡੇ ਪਾਸ ਕਰਨ ਨੂੰ ਕੁਝ ਵੀ ਨਹੀਂ ਹੈ ਅਤੇ ਆਪਣਾ ਦਿਨ ਇਕੱਲੇ, ਪਰਿਵਾਰ ਨਾਲ ਜਾਂ ਦੋਸਤਾਂ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਫੁਰਸਤੀ ਅਤੇ ਸੱਭਿਆਚਾਰਕ ਸੇਵਾਵਾਂ ਵਿਭਾਗ ਦੁਆਰਾ ਦਿੱਤੀਆਂ ਜਾਣ ਸਰਗਰਮੀਆਂ ਵਿੱਚੋਂ ਕੋਈ ਵੀ ਇਸ ਵੈਬਸਾਈਟ ਰਾਹੀਂ ਚੁਣ ਸਕਦੇ ਹੋ

http://www.lcsd.gov.hk/en/ls_act_week.php.

ਇਹ ਬਹੁਤ ਸਾਰੀਆਂ ਸਰਗਰਮੀਆਂ ਪੈਸ਼ ਕਰਦੇ ਹਨ ਜਿਹੜਆਂ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਸੰਦ ਆਉਣਗੀਆਂ. ਤੁਹਾਨੂੰ ਸਿਰਫ ਹਾਂਗ ਕਾਂਗ ਆਈ ਡੀ ਕਾਰਡ ਨੰਬਰ ਚਾਹੀਦਾ ਹੈ, ਫੁਰਸਤ ਵੇਲੇ ਇੰਟਰਨੈਟ ਬੁਕਿੰਗ ਸੇਵਾ ਤੇ ਜਾਓ ਅਤੇ ਫੁਰਸਤ ਸਰਗਰਮੀਆਂ ਵਾਸਤੇ ਇਸ ਲਿੰਕ ਤੇ ਬੁਕਿੰਗ ਕਰੋ

http://w2.leisurelink.lcsd.gov.hk/index/index.jsp

ਤੁਸੀਂ ਪੇਮੈਂਟ ਕਰਨ ਵਾਸਤੇ PPS ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਪੇਮੈਂਟ ਤੋਂ, ਭੁਗਤਾਨ ਪੂਰਾ ਕਰਨ ਰਸੀਦ ਨੂੰ ਪ੍ਰਿੰਟ ਕਰੋ।

ਸਰੋਤ:

ਵੈਬਸਾਈਟ:

www.gov.hk  ਅਤੇ

www.lcsd.gov.hk

ਪਬਲਿਕ ਲਾਇਬਰੇਰੀਆਂ 

ਪਬਲਿਕ ਲਾਇਬਰੇਰੀਆਂ ਵਿੱਚ ਕਿਤਾਬਾਂ, ਅਖਬਾਰ ਅਤੇ ਪੱਤ੍ਰਿਕਾ ਉਧਾਰ ਲੈਣੀਆਂ ਮੁਫਤ ਲਾਇਬਰੇਰੀ ਸੇਵਾਵਾਂ ਵਿੱਚ ਆਉਂਦੀਆਂ ਹਨ। ਲਾਇਬਰੇਰੀ ਸੇਵਾਵਾਂ ਦੀ ਵਰਤੋਂ ਕਰਨ ਵਾਸਤੇ ਤੁਸੀਂ ਲਾਇਬਰੇਰੀ ਕਾਰਡ ਵਾਸਤੇ ਅਰਜ਼ੀ ਦੇ ਸਕਦੇ ਹਨ ਜਾਂ ਸਮਾਰਟ ਕਾਰਡ ਦਾ ਪ੍ਰਯੋਗ ਕਰ ਸਕਦੇ ਹੋ।

Locate libraries : https://www.hkpl.gov.hk/en/locations/libraries.html