ਦੁਰਵਿਵਹਾਰ ਮਹਿਲਾਵਾਂ ਲਈ ਰਿਹਾਇਸ਼ੀ ਸੇਵਾਵਾਂPrint

ਦੁਰਵਿਵਹਾਰ ਮਹਿਲਾਵਾਂ ਲਈ ਰਿਹਾਇਸ਼ੀ ਸੇਵਾਵਾਂ

ਪੰਜ ਰਫਿਊਜੀ ਸੈਂਟਰ ਘਰੇਲੂ ਹਿੰਸਾ ਜਾਂ ਪਰਿਵਾਰਿਕ ਸੰਕਟ ਦਾ ਸਾਹਮਣਾ ਕਰਨ ਵਾਲੀਆਂ ਮਹਿਲਾਵਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਅਸਥਾਈ ਰਿਹਾਇਸ਼ ਪ੍ਰਦਾਨ ਕਰਦੇ ਹਨ। ਕੋਈ ਵੀ ਜ਼ਰੂਰਤਮੰਦ ਸੋਸ਼ਲ ਵਰਕਰ ਜਾਂ ਪੁਲਿਸ ਦੁਆਰਾ ਸੇਵਾ ਵਾਸਤੇ ਬੇਨਤੀ ਕਰ ਸਕਦਾ ਹੈ। ਰਫਿਊਜੀ ਸੈਂਟਰ ਵਿੱਚ ਭਰਤੀ ਕੀਤੇ ਗਏ ਕੇਸ ਦੋ ਹਫਤਿਆਂ ਤੱਕ ਰਿਹਾਇਸ਼ ਵਿੱਚ ਰਹਿ ਸਕਦੇ ਹਨ ਪਰ ਰਹਿਣ ਦਾ ਸਮਾਂ ਵੱਧ ਤੋਂ ਵੱਧ 3 ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ(ਜ਼ਰੂਰਤ ਦੇ ਹਿਸਾਬ ਨਾਲ) ।

ਹੋਰ ਜਾਣਕਾਰੀ ਵਾਸਤੇ ਤੁਸੀਂ ਏਕੀਕ੍ਰਿਤ ਪਰਿਵਾਰ ਸੇਵਾ ਸੈਂਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਉਹਨਾਂ ਦੀਆਂ ਹੌਟਲਾਈਨਾਂ ਤੇ ਫੋਨ ਕਰ ਸਕਦੇ ਹੋ। 

ਸੈਂਟਰ

ਹੌਟਲਾਈਨ

Wai On Home for Women

2793 0223

Harmony House

2522 0434

Serene Court

2787 6865

Sunrise Court

2890 8330

Dawn Court

2743 3210