
ਵਿਆਖਿਆ ਅਤੇ ਅਨੁਵਾਦ ਸੇਵਾPrint
“CHEER ਦੇ ਦੋਭਾਸ਼ੀਏ”ਅਤੇ “ਰਿਸ਼ਤੇਦਾਰਾਂ/ਦੋਸਤਾਂ ਵਜੋਂ ਦੋਭਾਸ਼ੀਏ”ਵਰਤਣ ਵਿੱਚ ਕੀ ਫਰਕ ਹਨ?
CHEER ਦੇ ਦੋਭਾਸ਼ੀਆਂ ਦੇ ਨੈਤਿਕਤਾ ਦੇ ਗੁਣ ਕੀ ਹਨ?
ਟੈਲੀਫ਼ੋਨ ਵਿਆਖਿਆ ਅਤੇ ਰੂਹ-ਬ-ਰੂਹ ਵਿਆਖਿਆ ਵਿੱਚ ਕੀ ਅੰਤਰ ਹੈ ?
CHEER ਦੀ ਵਿਆਖਿਆ ਅਤੇ ਅਨੁਆਦ ਸੇਵਾ ਵਰਤ ਚੁੱਕੇ ਲੋਕਾਂ ਦੇ ਵਿਚਾਰਾਂ ਦੀ ਸਾਂਝ
CHEER ਦੇ ਦੋਭਾਸ਼ੀਆਂ ਦੁਆਰਾ ਵਿਚਾਰਾਂ ਦੀ ਸਾਂਝ
CHEER ਦੀਆਂ ਵਿਆਖਿਆ ਅਤੇ ਅਨੁਆਦ ਸੇਵਾਵਾਂ ਦੀਆਂ ਭਾਸ਼ਾਵਾਂ
![]() ਬਹਾਸਾ ਇੰਡੋਨੇਸੀਆ |
![]() ਥਾਈ |
![]() ਤਗਾਲੋਗ |
![]() ਹਿੰਦੀ |
![]() ਨੇਪਾਲੀ |
![]() ![]() ਪੰਜਾਬੀ |
![]() ਉਰਦੂ |
---|
1. ਟੈਲੀਫ਼ੋਨ ਵਿਆਖਿਆ ਸੇਵਾ (TELIS)
- 3 ਤਰਫੀ ਕਾਨਫਰੰਸ ਦੀ ਸਹੂਲਤ ਦਾ ਪ੍ਰਬੰਧ ਜੋ ਕਿ ਟੈਲੀਫੋਨ ਦੇ ਮਾਧਿਅਮ ਰਾਹੀਂ ਫੋਨ ਉੱਤੇ ਵਿਆਖਿਆ ਸੇਵਾ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।
- TELIS ਘੱਟ ਗਿਣਤੀ ਲੋਕਾਂ ਅਤੇ ਸਮਾਜਿਕ ਸੇਵਾ ਪ੍ਰਦਾਤਾਂ ਦੁਆਰਾ ਸ਼ੁਰੂ ਕੀਤੀ ਜਾ ਸਕਦੀ ਹੈ ।
- ਸੇਵਾ ਉਪਯੋਗਕਰਤਾ ਸੰਚਾਲਨ ਸਮਾਂ ਦੌਰਾਨ TELIS ਹਾੱਟਲਾਈਨ ਤੇ ਫ਼ੋਨ ਕਰਕੇ ਤੁਰੰਤ ਵਿਆਖਿਆ ਲਈ ਸਹਾਇਤਾ ਲੈ ਸਕਦੇ ਹਨ । ਲੰਮੀ ਚਲਣ ਵਾਲੀ ਟੈਲੀਫੋਨ ਵਿਆਖਿਆ ਜਿਵੇਂ ਕਿ ਮੁਲਾਂਕਣ ਲੈਣਾ ਅਤੇ ਬੇਨਤੀ ਕਰਨ, ਜਿਸ ਵਿੱਚ ਫ਼ਾਰਮ ਭਰਨਾ ਸ਼ਾਮਿਲ ਹੈ ਆਦਿ ਲਈ TELIS ਨਿਯੁਕਤੀ ਦੀ ਸਲਾਹ ਦਿੱਤੀ ਜਾਂਦੀ ਹੈ। ਨਿਯੁਕਤੀ ਘੱਟੋ- ਘੱਟ ਤਿੰਨ ਕੰਮ-ਕਾਜੀ ਦਿਨ ਪਹਿਲਾਂ TELIS ਹੋਟਲਾਈਨ, ਫੈਕਸ ਜਾਂ ਈਮੇਲ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
- TELIS ਸੰਚਾਲਨ ਸਮਾਂ ਜਨਤਕ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਸਵੇਰੇ 8 ਵਜੇ ਤੋਂ ਐਤਵਾਰ ਰਾਤ 10 ਵਜੇ ਤੱਕ ਹੁੰਦਾ ਹੈ।
- ਮੁਫ਼ਤ
Languages | ਹੌਟਲਾਈਨ |
![]() ਬਹਾਸਾ ਇੰਡੋਨੇਸੀਆ |
37556811 |
![]() ਨੇਪਾਲੀ |
37556822 |
![]() ਉਰਦੂ |
37556833 |
![]() ![]() ਪੰਜਾਬੀ |
37556844 |
![]() ਤਗਾਲੋਗ |
37556855 |
![]() ਥਾਈ |
37556866 |
![]() ਹਿੰਦੀ |
37556877 |
![]() Vietnamese |
37556888 |
2. ਰੂਹ-ਬ-ਰੂਹ (ਬਾਹਰ) ਵਿਆਖਿਆ ਸੇਵਾ (OIS)
*ਗੈਰ ਸਰਕਾਰੀ ਸੰਸਥਾਵਾਂ ਅਤੇ ਸਕੂਲਾਂ ਲਈ ਮੁਫ਼ਤ *
- ਆਹਮੋ- ਸਾਹਮਣੇ ਦੀ ਵਿਆਖਿਆ ਜਦੋਂ ਸਾਡੇ ਦੁਭਾਸ਼ੀਏ, ਜਨਤਕ ਸੇਵਾ ਪ੍ਰਦਾਤਾ ਅਤੇ EM ਨਿਵਾਸੀ ਸਰੀਰਕ ਤੌਰ ਤੇ ਇਕੋ ਜਗ੍ਹਾ ਤੇ ਮੌਜੂਦ ਹੁੰਦੇ ਹਨ।
- OIS ਜਨਤਕ ਸੇਵਾ ਪ੍ਰਦਾਤਾ ਦੁਆਰਾ ਬੇਨਤੀ ਕਰਨ ਤੇ ਦਿੱਤੀ ਗਈ ਹੈ।
- ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455) ਜਾਂ ਈਮੇਲ (tis-cheer@hkcs.email) ਦੁਆਰਾ ਘੱਟੋ ਘੱਟ 3 ਕਾਰਜਕਾਰੀ ਦਿਨ ਪਹਿਲਾਂ ਮੁਲਾਕਾਤ ਲਈ ਬੇਨਤੀ ਕਰ ਸਕਦੇ ਹਨ।
- OIS ਜਨਤਕ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਉਪਲਬਧ ਹੈ।
- ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ ਸੇਵਾ ਫੀਸ ਹੇਠਾਂ ਦਿੱਤੇ ਅਨੁਸਾਰ ਹਨ:
- @ $ 100 / OIS ਸੰਚਾਲਨ ਸਮੇਂ ਦੌਰਾਨ
- @ $ 200 / OIS ਸੰਚਾਲਨ ਸਮੇਂ ਬਾਹਰ
3. ਸਮਕਾਲੀ ਵਿਆਖਿਆ ਸੇਵਾ (SIS)
*ਗੈਰ ਸਰਕਾਰੀ ਸੰਸਥਾਵਾਂ ਅਤੇ ਸਕੂਲਾਂ ਲਈ ਮੁਫ਼ਤ*
- ਆਹਮੋ- ਸਾਹਮਣੇ ਦੀ ਵਿਆਖਿਆ ਜਦੋਂ ਸਾਡੇ ਦੁਭਾਸ਼ੀਏ, ਜਨਤਕ ਸੇਵਾ ਪ੍ਰਦਾਤਾ ਅਤੇ EM ਨਿਵਾਸੀ ਸਰੀਰਕ ਤੌਰ ਤੇ ਇਕੋ ਜਗ੍ਹਾ ਤੇ ਮੌਜੂਦ ਹੁੰਦੇ ਹਨ। ਇਹ ਵਰਕਸ਼ਾਪਾਂ ਅਤੇ ਸੈਮੀਨਾਰਾਂ ਵਿੱਚ EM ਲੋਕਾਂ ਦੇ ਸਬੰਧਤ ਗਰੁੱਪਾਂ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਜਨਤਕ ਪ੍ਰਦਾਤਾਵਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
- SIS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤੀ ਜਾਂਦੀ ਹੈ।
- ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455) ਜਾਂ ਈਮੇਲ (tis-cheer@hkcs.email) ਦੁਆਰਾ ਘੱਟੋ ਘੱਟ 21 ਕਾਰਜਕਾਰੀ ਦਿਨ ਪਹਿਲਾਂ ਮੁਲਾਕਾਤ ਲਈ ਬੇਨਤੀ ਕਰ ਸਕਦੇ ਹਨ।
- SIS ਜਨਤਕ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਉਪਲਬਧ ਹੈ।
- ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ ਸੇਵਾ ਫੀਸ ਹੇਠਾਂ ਦਿੱਤੇ ਅਨੁਸਾਰ ਹਨ:
- @$200/ਸੰਚਾਲਨ ਸਮੇਂ ਦੌਰਾਨ
4. ਅਨੁਵਾਦ ਸੇਵਾ (TS)
*ਗੈਰ ਸਰਕਾਰੀ ਸੰਸਥਾਵਾਂ ਅਤੇ ਸਕੂਲਾਂ ਲਈ ਮੁਫ਼ਤ*
- ਅੰਗਰੇਜ਼ੀ ਦੇ ਲਿਖਤੀ ਸੰਚਾਰ ਦਾ ਸਬੰਧਤ EM ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਂਦਾ ਹੈ
- TS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ ;
- ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।
- ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455) ਜਾਂ ਈਮੇਲ (tis-cheer@hkcs.email) ਦੁਆਰਾ ਘੱਟੋ ਘੱਟ 14 ਕਾਰਜਕਾਰੀ ਦਿਨ ਪਹਿਲਾਂ ਬੇਨਤੀ ਕਰ ਸਕਦੇ ਹਨ।
ਪਰੂਫ ਰੀਡਿੰਗ ਸੇਵਾ (PS)
*ਗੈਰ ਸਰਕਾਰੀ ਸੰਸਥਾਵਾਂ ਅਤੇ ਸਕੂਲਾਂ ਲਈ ਮੁਫ਼ਤ*
- ਸਬੰਧਤ EM ਭਾਸ਼ਾਵਾਂ ਪਰੂਫ ਰੀਡਿੰਗ ਸੇਵਾ ਕੀਤੀ ਜਾਂਦੀ ਹੈ
- PS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ;
- ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।
- ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455) ਜਾਂ ਈਮੇਲ (tis-cheer@hkcs.email) ਦੁਆਰਾ ਘੱਟੋ ਘੱਟ 14 ਕਾਰਜਕਾਰੀ ਦਿਨ ਪਹਿਲਾਂ ਬੇਨਤੀ ਕਰ ਸਕਦੇ ਹਨ।
- ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ ਸੇਵਾ ਫੀਸ ਹੇਠਾਂ ਦਿੱਤੇ ਅਨੁਸਾਰ ਹਨ:
@ $1 ਪ੍ਰਤੀ ਸਬੰਧਤ ਘੱਟ ਗਿਣਤੀ ਭਾਸ਼ਾ ਦੇ ਸ਼ਬਦ ਤੋਂ ਅੰਗਰੇਜ਼ੀ ਲਈ (ਘੱਟੋ ਘੱਟ ਫੀਸ 100 ਡਾਲਰ ਹੈ)
5. ਮੌਕੇ ਤੇ ਵਿਆਖਿਆ ਸੇਵਾ (WSIS)
- ਅੰਗਰੇਜ਼ੀ ਦੇ ਦਸਤਾਵੇਜ਼ਾਂ ਦੇ ਅੱਠ ਸਬੰਧਤ ਭਾਸ਼ਾਵਾਂ / ਉਪ-ਭਾਸ਼ਾਵਾਂ ਵਿੱਚ ਜ਼ਬਾਨੀ ਅਰਥਾਂ ਦੀ ਵਿਵਸਥਾ।
- ਘੱਟ ਗਿਣਤੀ ਲੋਕ ਦਸਤਾਵੇਜ਼ਾਂ ਦੇ ਨਾਲ CHEER ਦੇ ਡਰਾਪ-ਇਨ ਸਮੇਂ ਦੇ ਦੌਰਾਨ ਸਾਡੇ ਕੇਂਦਰ ਆ ਸਕਦੇ ਹਨ।
6. ਬ੍ਰਿਜਿੰਗ ਸੇਵਾ (OSIS)
- ਵੇਰਵਿਆਂ ਲਈ tis-cheer@hkcs.email ਤੇ ਈਮੇਲ ਜਾਂ 3106 3104 ਤੇ ਕਾੱਲ ਕਰੋ।
- ਤੁਸੀਂ ਆਪਣੀ ਬੇਨਤੀ 5634 4587’ਤੇ ਵਟਸਅੱਪ ਕਰ ਸਕਦੇ ਹੋ