ਵਟਸਐਪ ਐਂਡ ਮੌਕੇ ਦੀ ਵਿਆਖਿਆ ਸੇਵਾ (WSIS)

  • ਅੰਗਰੇਜ਼ੀ ਤੋਂ ਲੈ ਕੇ ਅੱਠ ਸਬੰਧਤ ਭਾਸ਼ਾਵਾਂ/ਉਪਭਾਸ਼ਾਵਾਂ ਵਿੱਚ ਦਸਤਾਵੇਜ਼ਾਂ ਦੇ ਅਰਥਾਂ ਬਾਰੇ ਜ਼ੁਬਾਨੀ ਵਿਆਖਿਆ ਦਾ ਪ੍ਰਬੰਧ।
  • ਘੱਟ ਗਿਣਤੀ ਭਾਈਚਾਰੇ ਦੇ ਲੋਕ ਦਸਤਾਵੇਜ਼ ਨੂੰ ਨਾਲ ਲੈ ਕੇ ਅਤੇ CHEER ਡਰੋਪ-ਇਨ ਸਮੇਂ ਦੌਰਾਨ ਸਾਡੇ ਕੇਂਦਰ ਆ ਸਕਦੇ ਹਨ।

CHEER ਡਰੋਪ-ਇਨ ਸੇਵਾ ਦਾ ਸਮਾਂ:
ਸੋਮਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
ਮੰਗਲਵਾਰ ਤੋਂ ਐਤਵਾਰ: ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)

ਤੁਸੀਂ 5634 4587 ‘ਤੇ ਵਟਸਐਪ ਰਾਹੀਂ ਆਪਣੀ ਬੇਨਤੀ ਕਰਕੇ ਇਸ ਸੇਵਾ ਤੱਕ ਪਹੁੰਚ ਕਰ ਸਕਦੇ ਹੋ। ਜਵਾਬ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇਗਾ।

ਕਿਰਪਾ ਕਰਕੇ ਭਾਸ਼ਾ ਚੁਣੋ