- ਦਸਤਾਵੇਜ਼/ਸਰਟੀਫਿਕੇਟ ਸਮੱਗਰੀ ਦਾ 8 ਘੱਟ ਗਿਣਤੀ ਭਾਸ਼ਾਵਾਂ ਤੋਂ ਅੰਗਰੇਜ਼ੀ ਵਿੱਚ ਜ਼ੁਬਾਨੀ ਅਨੁਵਾਦ। (A4 ਪੇਪਰ ਦੇ ਦੋ ਪੰਨਿਆਂ ਤੋਂ ਵੱਧ ਨਹੀਂ)।
- ਲਿਖਤੀ ਅਨੁਵਾਦ ਜਾਂ ਨੋਟਰਾਈਜ਼ੇਸ਼ਨ/ਪ੍ਰਮਾਣੀਕਰਨ ਸ਼ਾਮਲ ਨਹੀਂ ਹੈ।
ਜਨਤਕ ਸੇਵਾ ਪ੍ਰਦਾਤਾਵਾਂ ਲਈ
ਜਨਤਕ ਸੇਵਾ ਪ੍ਰਦਾਤਾ ਘੱਟੋ-ਘੱਟ 7 ਕੰਮਕਾਜੀ ਦਿਨ ਪਹਿਲਾਂ ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਬੇਨਤੀਆਂ ਭੇਜ ਸਕਦੇ ਹਨ ਜਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
- STS ਅਰਜ਼ੀ ਫਾਰਮ ਡਾਊਨਲੋਡ ਕਰੋ।
- ਵੇਰਵਿਆਂ ਲਈ ਈਮੇਲ ਕਰੋ ਜਾਂ 3106 3104 ‘ਤੇ ਕਾੱਲ ਕਰੋ।
- ਮੁਫ਼ਤ।
ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ (ਜਨਤਕ ਛੁੱਟੀਆਂ ਨੂੰ ਛੱਡ ਕੇ)