- 8 EM ਭਾਸ਼ਾਵਾਂ ਵਿੱਚ ਅਨੁਵਾਦਿਤ ਵਿਸ਼ਾ ਵਸਤੂ ਦੀ ਆਵਾਜ਼-ਸਕ੍ਰਿਪਟ ਰਿਕਾਰਡਿੰਗ। (MP3 ਫਾਰਮੈਟ)
- EM ਭਾਈਚਾਰੇ ਵਿੱਚ ਜਨਤਕ ਸਰੋਤ ਦੀ ਜਾਣਕਾਰੀ ਵਧਾਉਣਾ।
ਜਨਤਕ ਸੇਵਾ ਪ੍ਰਦਾਤਾਵਾਂ ਲਈ
- ਜਨਤਕ ਸੇਵਾ ਪ੍ਰਦਾਤਾ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਭੇਜ ਸਕਦੇ ਹਨ ਜਾਂ ਘੱਟੋ-ਘੱਟ 24 ਘੰਟੇ ਪਹਿਲਾਂ
ਔਨਲਾਈਨ
ਅਰਜ਼ੀ ਦੇ ਸਕਦੇ ਹਨ। VRS ਬੇਨਤੀ ਦਾ ਜਵਾਬ 24 ਘੰਟਿਆਂ ਦੇ ਅੰਦਰ ਈਮੇਲ ਰਾਹੀਂ ਦਿੱਤਾ ਜਾਵੇਗਾ।
VRS ਅਰਜ਼ੀ ਫਾਰਮ ਨੂੰ
ਡਾਊਨਲੋਡ ਕਰੋ।- ਵੇਰਵਿਆਂ ਲਈ ਈਮੇਲ ਕਰੋ ਜਾਂ 3106 3104 ‘ਤੇ ਕਾੱਲ ਕਰੋ।
- ਮੁਫ਼ਤ।
ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ (ਜਨਤਕ ਛੁੱਟੀਆਂ ਨੂੰ ਛੱਡ ਕੇ)