ਅਨੁਵਾਦ ਸੇਵਾ (TS) ਅਤੇ ਪਰੂਫ ਰੀਡਿੰਗ ਸੇਵਾ (PS)

ਅਨੁਵਾਦ ਸੇਵਾ (TS)

  • ਅੰਗਰੇਜ਼ੀ ਤੋਂ ਸੰਬੰਧਿਤ EM ਭਾਸ਼ਾਵਾਂ ਵਿੱਚ ਲਿਖਤੀ ਸੰਚਾਰ ਦਾ ਅਨੁਵਾਦ ਕੀਤਾ ਜਾਂਦਾ ਹੈ
  • TS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ ;
  • ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।

  • TS ਅਤੇ PS ਅਰਜ਼ੀ ਫਾਰਮ ਨੂੰ
    ਡਾਊਨਲੋਡ ਕਰੋ।
  • ਅਨੁਵਾਦ ਜਾਂ ਪਰੂਫ-ਰੀਡਿੰਗ ਸੇਵਾਵਾਂ ਲਈ ਯੋਗ ਸਮੱਗਰੀ ਉਹ ਜਾਣਕਾਰੀ ਹੈ ਜੋ EM ਨੂੰ ਜਨਤਕ ਸੇਵਾ/ਸੇਵਾ-ਸਬੰਧਤ ਜਾਣਕਾਰੀ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਦੀ ਹੈ, ਜਿਵੇਂ ਕਿ ਕਿਸੇ ਸੈਂਟਰ, ਪ੍ਰੋਗਰਾਮ ਜਾਂ ਯੋਜਨਾ ਦੀਆਂ ਸੇਵਾਵਾਂ ਦੀ ਸੰਖੇਪ ਜਾਣਕਾਰੀ।

ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਅਪੌਇੰਟਮੈਂਟ ਲੈ ਸਕਦੇ ਹਨ ਜਾਂ
ਔਨਲਾਈਨ
ਅਰਜ਼ੀ ਦੇ ਸਕਦੇ ਹਨ। TS/PS ਬੇਨਤੀ ਦਾ ਜਵਾਬ 24 ਘੰਟਿਆਂ ਦੇ ਅੰਦਰ ਈਮੇਲ ਰਾਹੀਂ ਦਿੱਤਾ ਜਾਵੇਗਾ।

800 ਸ਼ਬਦਾਂ ਦੇ ਦਸਤਾਵੇਜ਼ਾਂ ਦਾ ਅੰਗਰੇਜ਼ੀ ਤੋਂ ਅੱਠ ਸਬੰਧਤ ਭਾਸ਼ਾਵਾਂ/ਬੋਲੀਆਂ ਵਿੱਚੋਂ ਕਿਸੇ ਇੱਕ ਵਿੱਚ ਅਨੁਵਾਦ ਕਰਨ ਵਿੱਚ ਲਗਭਗ 14 ਕੰਮਕਾਜੀ ਦਿਨ ਲੱਗਣਗੇ। ਕਿਰਪਾ ਕਰਕੇ 800 ਸ਼ਬਦਾਂ ਤੋਂ ਉੱਪਰ ਦੀਆਂ ਬੇਨਤੀਆਂ ਲਈ ਸਾਡੇ ਨਾਲ ਸੰਪਰਕ ਕਰੋ।

ਸੇਵਾ ਖਰਚੇ ਇਸ ਪ੍ਰਕਾਰ ਹਨ:

ਸਰਕਾਰੀ ਵਿਭਾਗਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ:

  1. ਹਰੇਕ ਅੰਗਰੇਜ਼ੀ ਸ਼ਬਦ ਤੋਂ ਇੱਕ ਸੰਬੰਧਿਤ ਭਾਸ਼ਾ ਲਈ $2.00 (ਘੱਟੋ-ਘੱਟ ਖਰਚਾ $300 ਹੈ) ।
  2. ਗੈਰ-ਸਰਕਾਰੀ ਸੰਗਠਨਾਂ ਅਤੇ ਸਕੂਲਾਂ ਲਈ ਸੇਵਾ ਫੀਸ ਮੁਆਫ ਕੀਤੀ ਜਾਂਦੀ ਹੈ

ਨਿੱਜੀ ਇਕਾਈ ਲਈ:

  1. ਹਰੇਕ ਅੰਗਰੇਜ਼ੀ ਸ਼ਬਦ ਤੋਂ ਸਬੰਧਤ ਭਾਸ਼ਾ ਲਈ $5.00 (ਘੱਟੋ-ਘੱਟ ਚਾਰਜ $300 ਹੈ) ।

ਪਰੂਫ ਰੀਡਿੰਗ ਸੇਵਾ (PS)

  • ਸੰਬੰਧਿਤ EM ਭਾਸ਼ਾਵਾਂ ‘ਤੇ ਪਰੂਫ-ਰੀਡਿੰਗ ਸੇਵਾ ਪ੍ਰਦਾਨ ਕਰਨਾ।
  • PS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ ;
  • ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।

  • TS ਅਤੇ PS ਅਰਜ਼ੀ ਫਾਰਮ ਨੂੰ
    ਡਾਊਨਲੋਡ ਕਰੋ।

ਜਨਤਕ ਸੇਵਾ ਪ੍ਰਦਾਤਾ ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਅਪੌਇੰਟਮੈਂਟ ਲੈ ਸਕਦੇ ਹਨ ਜਾਂ
ਔਨਲਾਈਨ
ਅਰਜ਼ੀ ਦੇ ਸਕਦੇ ਹਨ। TS/PS ਬੇਨਤੀ ਦਾ ਜਵਾਬ 24 ਘੰਟਿਆਂ ਦੇ ਅੰਦਰ ਈਮੇਲ ਰਾਹੀਂ ਦਿੱਤਾ ਜਾਵੇਗਾ।

ਸੇਵਾ ਖਰਚੇ ਇਸ ਪ੍ਰਕਾਰ ਹਨ:

ਸਰਕਾਰੀ ਵਿਭਾਗਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ:

  1. ਘੱਟ ਗਿਣਤੀ ਲੋਕਾਂ ਦੀ ਭਾਸ਼ਾ ਦੇ ਇੱਕ ਸ਼ਬਦ ਤੋਂ ਅੰਗਰੇਜ਼ੀ ਵਿੱਚ $1.00 (ਘੱਟੋ-ਘੱਟ ਖਰਚਾ $100 ਹੈ) ।
  2. ਗੈਰ-ਸਰਕਾਰੀ ਸੰਗਠਨਾਂ ਅਤੇ ਸਕੂਲਾਂ ਲਈ ਸੇਵਾ ਫੀਸ ਮੁਆਫ ਕੀਤੀ ਜਾਂਦੀ ਹੈ

ਨਿੱਜੀ ਇਕਾਈ ਲਈ:

  1. ਘੱਟ ਗਿਣਤੀ ਲੋਕਾਂ ਦੀ ਭਾਸ਼ਾ ਦੇ ਇੱਕ ਸ਼ਬਦ ਤੋਂ ਅੰਗਰੇਜ਼ੀ ਵਿੱਚ $2.00 (ਘੱਟੋ-ਘੱਟ ਚਾਰਜ $100 ਹੈ) ।
ਕਿਰਪਾ ਕਰਕੇ ਭਾਸ਼ਾ ਚੁਣੋ