ਟੈਲੀਫ਼ੋਨ ਵਿਆਖਿਆ ਸੇਵਾ (TELIS) & ਟੈਲੀਫ਼ੋਨ ਵਿਆਖਿਆ ਸੇਵਾ ਅਪਾਇੰਟਮੈਂਟ (TELISA)

  • ਟੈਲੀਫੋਨ ਪ੍ਰਣਾਲੀ ਰਾਹੀਂ ਜੋ 3-ਤਰਫਾ ਵੌਇਸ ਕਾਨਫਰੰਸ ਦੀ ਸਹੂਲਤ ਦਿੰਦੀ ਹੈ ਜਿਸ ਨਾਲ ਫੋਨ ‘ਤੇ ਵਿਆਖਿਆ ਦੀ ਵਿਵਸਥਾ ਕੀਤੀ ਜਾਂਦੀ ਹੈ।
  • TELIS ਨੂੰ ਘੱਟ ਗਿਣਤੀ ਲੋਕਾਂ ਅਤੇ ਜਨਤਕ ਸੇਵਾ ਪ੍ਰਦਾਤਾਵਾਂ ਦੁਆਰਾ ਕੀਤਾ ਜਾ ਸਕਦਾ ਹੈ।

ਸੇਵਾ ਉਪਯੋਗਕਰਤਾ ਕੰਮ ਦੇ ਸਮੇਂ ਦੌਰਾਨ ਸਾਡੀਆਂ TELIS ਹੌਟਲਾਈਨਾਂ ‘ਤੇ ਕਾੱਲ ਕਰਕੇ ਤੁਰੰਤ ਵਿਆਖਿਆ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

TELIS: ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ (ਜਨਤਕ ਛੁੱਟੀਆਂ ਨੂੰ ਛੱਡ ਕੇ)

  • ਟੈਲੀਫੋਨ ਦੀ ਲੰਮੀ ਵਿਆਖਿਆ ਸੇਵਾ ਲਈ TELIS ਅਪਾਇੰਟਮੈਂਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜਿਵੇਂ ਕਿ ਦਾਖਲੇ ਦੇ ਮੁਲਾਂਕਣ ਅਤੇ ਅਰਜ਼ੀਆਂ ਦੇਣਾ ਜਿਸ ਵਿੱਚ ਫਾਰਮ ਭਰਨਾ ਆਦਿ ਸ਼ਾਮਲ ਹੁੰਦਾ ਹੈ।

TELISA ਅਪਾਇੰਟਮੈਂਟ ਘੱਟੋ-ਘੱਟ 24 ਘੰਟੇ ਪਹਿਲਾਂ TELIS ਹੌਟਲਾਈਨਾਂ ਰਾਹੀਂ, ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਜਾਂ
ਔਨਲਾਈਨ
ਅਰਜ਼ੀ ਦੇ ਕੇ ਕੀਤੀ ਜਾ ਸਕਦੀ ਹੈ।

TELISA: ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)

ਸਿਰਫ਼ TELISA ਦੀ ਬੇਨਤੀ ਕਰਨ ‘ਤੇ ਹੀ *ਬੰਗਾਲੀ ਭਾਸ਼ਾ ਉਪਲਬਧ ਕਰਵਾਈ ਜਾਵੇਗੀ।

telis

ਕਿਰਪਾ ਕਰਕੇ ਭਾਸ਼ਾ ਚੁਣੋ