ਸੇਵਾ ਪ੍ਰਦਾਤਾਵਾਂ ਲਈ ਜ਼ੁਬਾਨੀ ਵਿਆਖਿਆ ਸੇਵਾ (STS)

  • ਦਸਤਾਵੇਜ਼/ਸਰਟੀਫਿਕੇਟ ਸਮੱਗਰੀ ਦਾ 8 ਘੱਟ ਗਿਣਤੀ ਭਾਸ਼ਾਵਾਂ ਤੋਂ ਅੰਗਰੇਜ਼ੀ ਵਿੱਚ ਜ਼ੁਬਾਨੀ ਅਨੁਵਾਦ। (A4 ਪੇਪਰ ਦੇ ਦੋ ਪੰਨਿਆਂ ਤੋਂ ਵੱਧ ਨਹੀਂ)।
  • ਲਿਖਤੀ ਅਨੁਵਾਦ ਜਾਂ ਨੋਟਰਾਈਜ਼ੇਸ਼ਨ/ਪ੍ਰਮਾਣੀਕਰਨ ਸ਼ਾਮਲ ਨਹੀਂ ਹੈ।
ਜਨਤਕ ਸੇਵਾ ਪ੍ਰਦਾਤਾਵਾਂ ਲਈ

ਜਨਤਕ ਸੇਵਾ ਪ੍ਰਦਾਤਾ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਰਾਹੀਂ ਭੇਜ ਸਕਦੇ ਹਨ ਜਾਂ ਘੱਟੋ-ਘੱਟ 24 ਘੰਟੇ ਪਹਿਲਾਂ
ਔਨਲਾਈਨ
ਅਰਜ਼ੀ ਦੇ ਸਕਦੇ ਹਨ। STS ਬੇਨਤੀ ਦਾ ਜਵਾਬ 24 ਘੰਟਿਆਂ ਦੇ ਅੰਦਰ ਈਮੇਲ ਰਾਹੀਂ ਦਿੱਤਾ ਜਾਵੇਗਾ।


  • STS ਅਰਜ਼ੀ ਫਾਰਮ
    ਡਾਊਨਲੋਡ ਕਰੋ।
  • ਵੇਰਵਿਆਂ ਲਈ ਈਮੇਲ ਕਰੋ ਜਾਂ 3106 3104 ‘ਤੇ ਕਾੱਲ ਕਰੋ।
  • ਮੁਫ਼ਤ।

ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ (ਜਨਤਕ ਛੁੱਟੀਆਂ ਨੂੰ ਛੱਡ ਕੇ)

ਕਿਰਪਾ ਕਰਕੇ ਭਾਸ਼ਾ ਚੁਣੋ