ਵਟਸਐਪ ਐਂਡ ਮੌਕੇ ਦੀ ਵਿਆਖਿਆ ਸੇਵਾ (WSIS)

  • ਅੰਗਰੇਜ਼ੀ ਤੋਂ ਲੈ ਕੇ ਅੱਠ ਸਬੰਧਤ ਭਾਸ਼ਾਵਾਂ/ਉਪਭਾਸ਼ਾਵਾਂ ਵਿੱਚ ਦਸਤਾਵੇਜ਼ਾਂ ਦੇ ਅਰਥਾਂ ਬਾਰੇ ਜ਼ੁਬਾਨੀ ਵਿਆਖਿਆ ਦਾ ਪ੍ਰਬੰਧ।
  • ਘੱਟ ਗਿਣਤੀ ਭਾਈਚਾਰੇ ਦੇ ਲੋਕ ਦਸਤਾਵੇਜ਼ ਨੂੰ ਨਾਲ ਲੈ ਕੇ ਅਤੇ CHEER ਡਰੋਪ-ਇਨ ਸਮੇਂ ਦੌਰਾਨ ਸਾਡੇ ਕੇਂਦਰ ਆ ਸਕਦੇ ਹਨ।

CHEER ਡਰੋਪ-ਇਨ ਸੇਵਾ ਦਾ ਸਮਾਂ:
ਸੋਮਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
ਮੰਗਲਵਾਰ ਤੋਂ ਐਤਵਾਰ: ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)

ਤੁਸੀਂ 5634 4587 ‘ਤੇ ਵਟਸਐਪ ਰਾਹੀਂ ਆਪਣੀ ਬੇਨਤੀ ਕਰਕੇ ਇਸ ਸੇਵਾ ਤੱਕ ਪਹੁੰਚ ਕਰ ਸਕਦੇ ਹੋ।

ਕਿਰਪਾ ਕਰਕੇ ਭਾਸ਼ਾ ਚੁਣੋ