- ਬ੍ਰਿਜਿੰਗ ਸੇਵਾ (BRS) ਘੱਟ ਗਿਣਤੀ ਸੇਵਾ ਉਪਯੋਗਕਰਤਾਵਾਂ ਨੂੰ ਉਹਨਾਂ ਦੇ ਸੇਵਾ ਪ੍ਰਦਾਤਾਵਾਂ ਨੂੰ ਉਹਨਾਂ ਦੀਆਂ ਭਵਿੱਖ ਦੀਆਂ ਮੁਲਾਕਾਤਾਂ ਵਿੱਚ ਵਿਆਖਿਆ ਸੇਵਾਵਾਂ ਦਾ ਪ੍ਰਬੰਧ ਕਰਨ ਲਈ ਸੂਚਿਤ ਕਰਨ ਵਿੱਚ ਮਦਦ ਕਰਦੀ ਹੈ।
- ਵੇਰਵਿਆਂ ਲਈ, ਕਿਰਪਾ ਕਰਕੇ tis-cheer@hkcs.org ‘ਤੇ ਈਮੇਲ ਜਾਂ 3106 3104 ‘ਤੇ ਕਾੱਲ ਕਰੋ।
- ਤੁਸੀਂ ਘੱਟੋ ਘੱਟ 10 ਕੰਮਕਾਜੀ ਦਿਨ ਪਹਿਲਾਂ 5634 4587 ‘ਤੇ ਵਟਸਅੱਪ ਰਾਹੀਂ ਆਪਣੀ ਬੇਨਤੀ ਨਾਲ ਇਸ ਸੇਵਾ ਤੱਕ ਪਹੁੰਚ ਕਰ ਸਕਦੇ ਹੋ।
ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)