ਆਵਾਜ਼-ਰਿਕਾਰਡਿੰਗ ਸੇਵਾ (VRS)

  • 8 EM ਭਾਸ਼ਾਵਾਂ ਵਿੱਚ ਅਨੁਵਾਦਿਤ ਵਿਸ਼ਾ ਵਸਤੂ ਦੀ ਆਵਾਜ਼-ਸਕ੍ਰਿਪਟ ਰਿਕਾਰਡਿੰਗ। (MP3 ਫਾਰਮੈਟ)
  • EM ਭਾਈਚਾਰੇ ਵਿੱਚ ਜਨਤਕ ਸਰੋਤ ਦੀ ਜਾਣਕਾਰੀ ਵਧਾਉਣਾ।

ਜਨਤਕ ਸੇਵਾ ਪ੍ਰਦਾਤਾਵਾਂ ਲਈ

  • ਜਨਤਕ ਸੇਵਾ ਪ੍ਰਦਾਤਾ ਘੱਟੋ ਘੱਟ 14 ਕੰਮਕਾਜੀ ਦਿਨ ਪਹਿਲਾਂ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਦੁਆਰਾ ਜਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
  • VRS ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ।
  • ਵੇਰਵਿਆਂ ਲਈ ਈਮੇਲ ਕਰੋ ਜਾਂ 3106 3104 ‘ਤੇ ਕਾੱਲ ਕਰੋ।
  • ਮੁਫ਼ਤ।

ਸੋਮਵਾਰ ਤੋਂ ਐਤਵਾਰ: ਸਵੇਰੇ 8 ਵਜੇ ਤੋਂ ਰਾਤ 10 ਵਜੇ (ਜਨਤਕ ਛੁੱਟੀਆਂ ਨੂੰ ਛੱਡ ਕੇ)

ਕਿਰਪਾ ਕਰਕੇ ਭਾਸ਼ਾ ਚੁਣੋ