ਅਨੁਵਾਦ ਸੇਵਾ (TS) ਅਤੇ ਪਰੂਫ ਰੀਡਿੰਗ ਸੇਵਾ (PS)

ਅਨੁਵਾਦ ਸੇਵਾ (TS)

  • ਅੰਗਰੇਜ਼ੀ ਤੋਂ ਸੰਬੰਧਿਤ EM ਭਾਸ਼ਾਵਾਂ ਵਿੱਚ ਲਿਖਤੀ ਸੰਚਾਰ ਦਾ ਅਨੁਵਾਦ ਕੀਤਾ ਜਾਂਦਾ ਹੈ
  • TS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ ;
  • ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।
  • TS ਅਤੇ PS ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ।

ਜਨਤਕ ਸੇਵਾ ਪ੍ਰਦਾਤਾ ਘੱਟੋ ਘੱਟ 14 ਕੰਮਕਾਜੀ ਦਿਨ ਪਹਿਲਾਂ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਦੁਆਰਾ ਜਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

800 ਸ਼ਬਦਾਂ ਦੇ ਦਸਤਾਵੇਜ਼ਾਂ ਦਾ ਅੰਗਰੇਜ਼ੀ ਤੋਂ ਅੱਠ ਸਬੰਧਤ ਭਾਸ਼ਾਵਾਂ/ਬੋਲੀਆਂ ਵਿੱਚੋਂ ਕਿਸੇ ਇੱਕ ਵਿੱਚ ਅਨੁਵਾਦ ਕਰਨ ਵਿੱਚ ਲਗਭਗ 14 ਕੰਮਕਾਜੀ ਦਿਨ ਲੱਗਣਗੇ। ਕਿਰਪਾ ਕਰਕੇ 800 ਸ਼ਬਦਾਂ ਤੋਂ ਉੱਪਰ ਦੀਆਂ ਬੇਨਤੀਆਂ ਲਈ ਸਾਡੇ ਨਾਲ ਸੰਪਰਕ ਕਰੋ।

ਸਰਕਾਰੀ ਵਿਭਾਗਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ ਸੇਵਾ ਫੀਸ ਹੇਠ ਲਿਖੇ ਅਨੁਸਾਰ ਹਨ:
  1. ਇੱਕ ਸਬੰਧਤ ਭਾਸ਼ਾ ਲਈ $2.00 ਪ੍ਰਤੀ ਅੰਗਰੇਜ਼ੀ ਸ਼ਬਦ (ਘੱਟੋ-ਘੱਟ ਚਾਰਜ $300 ਹੈ)।
  2. ਗੈਰ-ਸਰਕਾਰੀ ਸੰਗਠਨਾਂ ਅਤੇ ਸਕੂਲਾਂ ਲਈ ਸੇਵਾ ਫੀਸ ਮੁਆਫ ਕੀਤੀ ਜਾਂਦੀ ਹੈ

ਪਰੂਫ ਰੀਡਿੰਗ ਸੇਵਾ (PS)

  • ਸੰਬੰਧਿਤ EM ਭਾਸ਼ਾਵਾਂ ‘ਤੇ ਪਰੂਫ-ਰੀਡਿੰਗ ਸੇਵਾ ਪ੍ਰਦਾਨ ਕਰਨਾ।
  • PS ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤਾ ਜਾਂਦੀ ਹੈ ਅਤੇ ;
  • ਉਹਨਾਂ ਦਸਤਾਵੇਜਾਂ ਤੋਂ ਜਿਸ ਵਿੱਚ ਕੋਈ ਵਿਸ਼ੇਸ਼ / ਪੇਸ਼ੇਵਰ ਸ਼ਬਦਾਵਲੀ ਸ਼ਾਮਲ ਨਾ ਹੋਵੇ।
  • TS ਅਤੇ PS ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ।

ਜਨਤਕ ਸੇਵਾ ਪ੍ਰਦਾਤਾ ਘੱਟੋ ਘੱਟ 14 ਕੰਮਕਾਜੀ ਦਿਨ ਪਹਿਲਾਂ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਦੁਆਰਾ ਜਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਸਰਕਾਰੀ ਵਿਭਾਗਾਂ ਦੇ ਜਨਤਕ ਸੇਵਾ ਪ੍ਰਦਾਤਾਵਾਂ ਲਈ ਸੇਵਾ ਫੀਸ ਹੇਠ ਲਿਖੇ ਅਨੁਸਾਰ ਹਨ:
  1. ਘੱਟ ਗਿਣਤੀ ਭਾਸ਼ਾ ਦੇ ਪ੍ਰਤੀ ਸ਼ਬਦ ਤੋਂ ਅੰਗਰੇਜ਼ੀ ਲਈ $1.00 (ਘੱਟੋ-ਘੱਟ ਚਾਰਜ $100 ਹੈ)।
  2. ਗੈਰ-ਸਰਕਾਰੀ ਸੰਗਠਨਾਂ ਅਤੇ ਸਕੂਲਾਂ ਲਈ ਸੇਵਾ ਫੀਸ ਮੁਆਫ ਕੀਤੀ ਜਾਂਦੀ ਹੈ
ਕਿਰਪਾ ਕਰਕੇ ਭਾਸ਼ਾ ਚੁਣੋ