“CHEER ਦੇ ਦੋਭਾਸ਼ੀਏ”ਅਤੇ “ਰਿਸ਼ਤੇਦਾਰਾਂ/ਦੋਸਤਾਂ ਵਜੋਂ ਦੋਭਾਸ਼ੀਏ”ਵਰਤਣ ਵਿੱਚ ਕੀ ਫਰਕ ਹਨ?Print

 

Trained Interpreters VS ਰਿਸ਼ਤੇਦਾਰਾਂ/ਦੋਸਤਾਂ ਵਜੋਂ ਦੋਭਾਸ਼ੀਏ
1368571083_Facebook_like_thumb ਨਿਰਧਾਰਤ ਭਾਸ਼ਾ ਨਿਪੁੰਨਤਾ ਦੀ ਪਰਖ ਕੀਤੀ ਜਾਂਦੀ ਹੈ

ਸਾਰੇ ਦੋਭਾਸ਼ੀਏ CHEER ਦੇ ਦੁਆਰਾ ਨਿਰਧਾਰਿਤ ਭਾਸ਼ਾ ਜਰੂਰਤਾਂ ਨੂੰ ਪੂਰਾ ਕਰਦੇ ਹਨ। ਉਹ ਅੰਜਰੇਜ਼ੀ ਅਤੇ ਸੰਬੰਧਿਤ ਭਾਸ਼ਾ(ਵਾਂ) ਲਈ ਲਿਖਤੀ ਅਤੇ ਜ਼ਬਾਨੀ ਪ੍ਰੀਖਿਆ ਦੇ ਪਾਸ ਦਰਜ਼ੇ ਨੂੰ ਪੂਰਾ ਕਰਦੇ ਹਨ ਤਾਂਕਿ ਇਹ ਸੁਨਿਸ਼ਚਿਤ ਹੋ ਸਕੇ ਦੀ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਗੱਲ ਕਰਨ ਵਾਲੇ ਦੋ ਲੋਕਾਂ ਦੇ ਵਿੱਚ ਸੰਚਾਰ ਸੰਪਰਕ ਬਨਾਉਣ ਲਈ ਸਮਰੱਥ ਹਨ।1368571083_Facebook_like_thumb ਗੁਪਤਤਾ ਨੂੰ ਸੁਨਿਸ਼ਚਿਤ ਕਰਨਾ ਸਾਰੇ ਦੋਭਾਸ਼ੀਆਂ ਨੂੰ ਗੁਪਤਤਾ ਦੇ ਮਹੱਤਵ ਦੇ ਬਾਰੇ ਵਿੱਚ ਸੱਮਝਾਉਣ ਲਈ ਸਿਖਲਾਈ ਦਿਤੀ ਜਾਂਦੀ ਹੈ । ਪਹਿਲਾਂ ਸਹਿਮਤੀ ਲਏ ਬਿਨਾ ਵਿਆਖਿਆ ਦੇ ਵਿਸ਼ੇ ਦਾ ਖੁਲਾਸਾ ਕਿਸੇ ਹੋਰ ਕੋਲ ਨਹੀਂ ਕਰਣਗੇ ।

1368571083_Facebook_like_thumb ਨਿਰਪੱਖਤਾ ਨੂੰ ਸੁਨਿਸ਼ਚਿਤ ਕਰਨਾ
ਸਾਰੇ ਦੋਭਾਸ਼ੀਆਂ ਨੂੰ ਵਿਆਖਿਆ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਨੂੰ ਸੱਮਝਣ ਲਈ ਸਿਖਲਾਈ ਦਿਤੀ ਜਾਂਦੀ ਹੈ। ਉਹ ਕਿਸੇ ਵੀ ਪਾਰਟੀ ਦਾ ਪੱਖ ਨਹੀ ਲੈਣਗੇ ਅਤੇ ਸੇਵਾਵਾਂ ਪ੍ਰਦਾਨ ਕਰਨ ਦੌਰਾਨ ਨਿਰਪਖਤਾ ਬਣਾਏ ਰੱਖਣਗੇ।
1368571083_Facebook_like_thumb ਈਮਾਨਦਾਰੀ ਅਤੇ ਸੁੱਧਤਾ ਨੂੰ ਸੁਨਿਸ਼ਚਿਤ ਕਰਨਾ
ਸਾਰੇ ਦੋਭਾਸ਼ੀਆਂ ਨੂੰ ਵਿਆਖਿਆ ਪ੍ਰਕਿਰਿਆ ਵਿੱਚ ਈਮਾਨਦਾਰੀ ਅਤੇ ਸੁੱਧਤਾ ਦੇ ਮਹੱਤਵ ਨੂੰ ਸੱਮਝਣ ਲਈ ਸਿਖਲਾਈ ਦਿੱਤੀ ਜਾਂਦੀ ਹੈ । ਉਹ ਵਿਆਖਿਆ ਪ੍ਰਕਿਰਿਆ ਵਿੱਚ ਕੁਝ ਵੀ ਜੋੜਨਾ , ਛੱਡਣਾ ਜਾਂ ਮਤਲੱਬ ਵਿਗਾੜਨਾ ਨਹੀਂ ਕਰਣਗੇ।

careful ਵਿਆਖਿਆ ਦੀ ਸੁੱਧਤਾ ਖ਼ਤਰੇ ਵਿੱਚ ਹੋ ਸਕਦੀ ਹੈ

ਰਿਸ਼ਤੇਦਾਰਾਂ/ ਦੋਸਤਾਂ ਦੀ ਭਾਸ਼ਾ ਯੋਗਤਾ ਨੂੰ ਆਮਤੌਰ ਤੇ ਪਰਖਿਆ ਨਹੀਂ ਜਾਂਦਾ ਅਤੇ ਇਸ ਪ੍ਰਕਾਰ ਵਿੱਚ ਵਿਆਖਿਆ ਦੀ ਸੁੱਧਤਾ ਖ਼ਕਰੇ ਵਿੱਚ ਪੈ ਜਾਂਦੀ ਹੈ।.

careful Confidentiality may not be protected
ਰਿਸ਼ਤੇਦਾਰ / ਦੋਸਤ ਗੁਪਤਤਾ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸੱਮਝ ਸੱਕਦੇ । ਹੋ ਸਕਦਾ ਹੈ ਕਿ ਕਦੇ ਕਦੇ , ਉਹ ਜਾਣਬੁੱਝਕੇ ਜਾਂ ਅਨਜਾਣੇ ਵਿੱਚ ਹੀ ਵਿਆਖਿਆ ਦੀ ਜਾਣਕਾਰੀ ਹੋਰ ਕਿਸੇ ਨੂੰ ਦੱਸ ਦੇਣ। ਇਹ ਗੱਲ ਕੁੱਝ ਘੱਟ ਗਿਣਤੀ ਉਪਯੋਗੀਆਂ ਨੂੰ ,ਬੇਚੈਨ ਮਹਿਸੂਸ ਕਰਾ ਸੱਕਦੀ ਹੈ ਖਾਸਕਰਕੇ ਜਦੋਂ ਗੱਲਬਾਤ ਨਿਜੀ ਮੁੱਦਿਆਂ ਜਿਵੇਂ ਪਰਿਵਾਰ ਦੀਆਂ ਸਮਸਿਆਵਾਂ ਦੇ ਬਾਰੇ ਵਿੱਚ ਹੋਵੇ ।

careful Impartiality and Accuracy may guarantee
ਘੱਟ ਗਿਣਤੀ ਉਪਯੋਗੀਆਂ ਦੇ ਉਨ੍ਹਾਂ ਦੇ ਰਿਸ਼ਤੇਦਾਰਾਂ / ਦੋਸਤਾਂ ਦੇ ਵਿੱਚ ਨਿੱਜੀ ਸੰਬੰਧਾਂ ਦੇ ਬਾਰੇ ਵਿੱਚ , ਕਦੇ ਕਦੇ ਰਿਸ਼ਤੇਦਾਰ / ਦੋਸਤ ਇੱਕ ਪਾਰਟੀ ਦਾ ਪੱਖ ਲੈ ਸੱਕਦੇ ਹਨ।

ਘੱਟ ਗਿਣਤੀ ਉਪਯੋਗੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਅਸ਼ਲੀਲ ਸ਼ਬਦਾਂ, ਗੱਲਬਾਤ ਜਿਸਨੂੰ ਕਿ ਉਹ “ਸ਼ਰਮਨਾਕ” ਅਤੇ “ਫਜ਼ੂਲ” ਸਮਝਦੇ ਹਨ ਦੀ ਵਿਆਖਿਆ ਨੂੰ ਛੱਡ ਅਤੇ ਟਾਲ ਸੱਕਦੇ ਹਨ।
ਕੁੱਝ ਰਿਸ਼ਤੇਦਾਰ / ਦੋਸਤ ਉਪਯੋਗੀਆਂ ਦੇ ਕਹੇ ਦੀ ਵਿਆਖਿਆ ਕਰਨ ਦੀ ਬਜਾਏ ਕਹੇ ਬਗੈਰ ਹੀ ਘੱਟ ਗਿਣਤੀ ਉਪਯੋਗੀਆਂ ਦੀ ਤਰਫੋਂ ਗੱਲ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹ ਉਪਯੋਗੀਆਂ ਦੇ ਪਿਛੋਕਡ਼ ਅਤੇ ਹਲਾਤਾਂ ਤੋਂ ਵਾਕਿਫ਼ ਹਨ।