CHEER ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋPrint

ਹਾਂਗਕਾਂਗ ਦੇ ਸਾਰੇ ਘੱਟ ਗਿਣਤੀ ਲੋਕ ਜਿਨ੍ਹਾਂ ਦੀ ਉਮਰ 4 ਸਾਲ ਜਾਂ ਉਸਤੋਂ ਉੱਤੇ ਹੈ CHEER ਦੇ ਸੇਵਾ ਉਪਯੋਗਕਰਤਾ ਲਈ ਆਵੇਦਨ ਕਰਨ ਦੇ ਲਾਇਕ ਹਨ ।

ਕਦਮ 1/span>

CHEER ਸੇਵਾ ਉਪਯੋਗਕਰਤਾ ਕਾਰਡ ਦੇ ਆਵੇਦਨ ਫ਼ਾਰਮ ਨੂੰ ਭਰੋ

SU application form CHEER ਸੇਵਾ ਉਪਯੋਗਕਰਤਾ ਕਾਰਡ ਦੇ ਆਵੇਦਨ ਫ਼ਾਰਮ ਨੂੰ ਡਾਉਨਲੋਡ ਕਰੋ

ਕਦਮ 2

ਭਰੇ ਹੋਏ ਸੇਵਾ ਉਪਯੋਗਕਰਤਾ ਕਾਰਡ ਦਾ ਆਵੇਦਨ ਫ਼ਾਰਮ ਅਤੇ ਨਿਮਨ ਦਸਤਾਵੇਜ਼ ਦੇ ਨਾਲ CHEER ਤੇ ਆਵੋ

ਬਾਲਗ ਲਈ :

  • ਹਾਂਗ ਕਾਂਗ ਆਈ ਡੀ ਕਾਰਡ

4-11 ਸਾਲ ਦੀ ਉਮਰ ਦੇ ਬੱਚੇ ਲਈ

  • ਜਨਮ ਸਰਟੀਫਿਕੇਟ; or
  • ਵਿਦਿਆਰਥੀਆਂ ਦੀ ਹੈਂਡਬੁੱਕ

CHEER ਡਰਾਪ-ਇਨ ਦੇ ਕਾਰਵਾਈ ਘੰਟੇ:

ਸੋਮਵਾਰ-ਸ਼ਨੀਵਾਰ 9 am-9pm
ਐਤਵਾਰ 9am-5pm
* CHEER ਜਨਤਕ ਛੁੱਟੀ ਵਾਲੇ ਦਿਨ ਬੰਦ ਰਹੇਗਾ

ਪਤਾ: 4/F, South Asia Commercial Centre, 64 Tsun Yip Street, Kwun Tong, Kowloon
ਸੰਪਰਕ ਨੰਬਰ: 34106 3104

ਕਦਮ 3 SU card

ਤੁਹਾਡੇ ਆਵੇਦਨ ਫ਼ਾਰਮ ਅਤੇ ਦਸਤਾਵੇਜ਼ ਜਾਂਚਣ ਦੇ ਬਾਅਦ CHEER ਤੁਹਾਨੂੰ ਇੱਕ ਸੇਵਾ ਉਪਯੋਗਕਰਤਾ ਕਾਰਡ ਜਾਰੀ ਕਰੇਗਾ ।

ਕਦਮ 4

CHEER ਦੇ ਨਵੇਂ ਕੋਰਸਾਂ / ਪ੍ਰੋਗਰਾਮਾਂ ਨੂੰ ਵੇਖੋ

CHEER ਦੇ ਨਵੇਂ ਨਿਊਜ਼ਲੈਟਰ ਨੂੰ ਡਾਉਨਲੋਡ ਕਰੋ

ਕਦਮ 5

CHEER ਨੂੰ ਸੰਪਰਕ ਕਰੋ ਅਤੇ ਆਪਣੇ ਪਸੰਦੀਦਾ ਕੋਰਸਾਂ/ਪ੍ਰੋਗਰਾਮਾਂ ਦੀ ਉਪਲਬਧਤਾ ਦੇ ਬਾਰੇ ਪੁੱਛੋ ।

ਕਦਮ 6

CHEER ਦੇ ਪ੍ਰੋਗਰਾਮ ਦੇ ਆਵੇਦਨ ਫ਼ਾਰਮ ਨੂੰ ਭਰੋ ।

programme app form(C-L) ( ਕੰਪਿਊਟਰ/ਭਾਸ਼ਾ ਕੋਰਸ ) ਪ੍ਰੋਗਰਾਮ ਦੇ ਆਵੇਦਨ ਫ਼ਾਰਮ ਨੂੰ ਡਾਉਨਲੋਡ ਕਰੋ

programme app form(I) ਪ੍ਰੋਗਰਾਮ ਦੇ ਆਵੇਦਨ ਫ਼ਾਰਮ ਨੂੰ (ਏਕੀਕਰਣ ਪ੍ਰੋਗਰਾਮ) ਡਾਉਨਲੋਡ ਕਰੋ

ਕਦਮ 7

ਪੂਰਾ ਭਰਿਆ ਹੋਇਆ ਪ੍ਰੋਗਰਾਮ ਆਵੇਦਨ ਅਤੇ ਉਪਯੋਗਕਰਤਾ ਕਾਰਡ ਫ਼ਾਰਮ ਲੈ ਕੇ CHEER ਤੇ ਆਓ

CHEER-MAP

CHEER ਡਰਾਪ-ਇਨ ਦੇ ਕਾਰਵਾਈ ਘੰਟੇ:

ਸੋਮਵਾਰ-ਸ਼ਨੀਵਾਰ 9 am-9pm
ਐਤਵਾਰ 9am-5pm
* CHEER ਜਨਤਕ ਛੁੱਟੀ ਵਾਲੇ ਦਿਨ ਬੰਦ ਰਹੇਗਾ

ਪਤਾ: Unit 3, 6/F, Futura Plaza, 111-113 How Ming Street, Kwun Tong, Kowloon (Kwun Tong MTR Exit B3)
ਸੰਪਰਕ ਨੰਬਰ: 34106 3104