CHEER ਦੇ ਸੇਵਾ ਉਪਯੋਗਕਰਤਾ ਬਣੋPrint

ਹਾਂਗਕਾਂਗ ਦੇ ਸਾਰੇ ਘੱਟ ਗਿਣਤੀ ਲੋਕ ਜਿਨ੍ਹਾਂ ਦੀ ਉਮਰ 4 ਸਾਲ ਜਾਂ ਉਸਤੋਂ ਉੱਤੇ ਹੈ ਦੇ ਸੇਵਾ ਉਪਯੋਗਕਰਤਾ ਲਈ ਆਵੇਦਨ ਕਰਨ ਦੇ ਲਾਇਕ ਹਨ ।

ਕਦਮ 1

CHEER ਸੇਵਾ ਉਪਯੋਗਕਰਤਾ ਕਾਰਡ ਦੇ ਆਵੇਦਨ ਫ਼ਾਰਮ ਨੂੰ ਭਰੋ

CHEER ਸੇਵਾ ਉਪਯੋਗਕਰਤਾ ਕਾਰਡ ਦੇ ਆਵੇਦਨ ਫ਼ਾਰਮ ਨੂੰ ਡਾਉਨਲੋਡ ਕਰੋ

ਕਦਮ 2

ਭਰੇ ਹੋਏ ਸੇਵਾ ਉਪਯੋਗਕਰਤਾ ਕਾਰਡ ਦਾ ਆਵੇਦਨ ਫ਼ਾਰਮ ਅਤੇ ਨਿਮਨ ਦਸਤਾਵੇਜ਼ ਦੇ ਨਾਲ CHEER ਤੇ ਆਵੋ

ਬਾਲਗ ਲਈ :

  • ਹਾਂਗ ਕਾਂਗ ਆਈ ਡੀ ਕਾਰਡ

4-11 ਸਾਲ ਦੀ ਉਮਰ ਦੇ ਬੱਚੇ ਲਈ

  • ਜਨਮ ਸਰਟੀਫਿਕੇਟ; or
  • ਵਿਦਿਆਰਥੀਆਂ ਦੀ ਹੈਂਡਬੁੱਕ

CHEER ਡਰਾਪ-ਇਨ ਦੇ ਕਾਰਵਾਈ ਘੰਟੇ:

ਸੋਮਵਾਰ: ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ
ਮੰਗਲਵਾਰ ਤੋਂ ਐਤਵਾਰ: ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ
* CHEER ਜਨਤਕ ਛੁੱਟੀ ਵਾਲੇ ਦਿਨ ਬੰਦ ਰਹੇਗਾ

ਪਤਾ: 4/F, South Asia Commercial Centre, 64 Tsun Yip Street Street, Kwun Tong, Kwun Tong, Kowloon.
ਸੰਪਰਕ ਨੰਬਰ: 34106 3104

ਕਦਮ 3

ਤੁਹਾਡੇ ਆਵੇਦਨ ਫ਼ਾਰਮ ਅਤੇ ਦਸਤਾਵੇਜ਼ ਜਾਂਚਣ ਦੇ ਬਾਅਦ CHEER ਤੁਹਾਨੂੰ ਇੱਕ ਸੇਵਾ ਉਪਯੋਗਕਰਤਾ ਕਾਰਡ ਜਾਰੀ ਕਰੇਗਾ ।